ਕਲਯੁੱਗੀ ਭਰਾ ਨੇ ਆਪਣੀ 17 ਸਾਲਾ ਭੈਣ ਦਾ ਬੇਹਿਰਮੀ ਨਾਲ ਕੀਤਾ ਕ+ਤਲ | Gidderbaha News |OneIndia Punjabi

2023-06-27 0

ਗਿੱਦੜਬਾਹਾ, ਹਲਕਾ ਗਿੱਦੜਬਾਹਾ ਦੇ ਪਿੰਡ ਫਕਰਸਰ ਵਿਖੇ ਦਿਲ ਦਿਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿਸ 'ਚ 19 ਸਾਲਾਂ ਭਰਾ ਵੱਲੋਂ ਚਰਿੱਤਰ ਤੇ ਸ਼ੱਕ ਹੋਣ ਦੇ ਚੱਲਦਿਆਂ ਆਪਣੀ 17 ਸਾਲਾਂ ਭੈਣ ਦਾ ਬਲੇਡ ਨਾਲ ਗਲਾ ਕੱਟ ਕੇ ਕ+ਤ+ਲ ਕਰ ਦਿੱਤਾ। ਕਥਿਤ ਦੋਸ਼ੀ ਭੈਣ ਦਾ ਕਤਲ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਜਦੋਂਕਿ ਗਿੱਦੜਬਾਹਾ ਦੇ ਡੀ.ਐੱਸ.ਪੀ. ਜਸਬੀਰ ਸਿੰਘ ਪੰਨੂੰ ਘਟਨਾ ਵਾਲੀ ਜਗ੍ਹਾ ਪੁੱਜੇ ਅਤੇ ਘਟਨਾ ਦੀ ਜਾਂਚ ਸੁਰੂ ਕੀਤੀ। ਇਸ ਸੰਬੰਧੀ ਡੀ.ਐੱਸ.ਪੀ. ਜਸਬੀਰ ਸਿੰਘ ਪੰਨੂੰ ਨੇ ਦੱਸਿਆ ਕਿ ਅੱਜ ਪਿੰਡ ਫਕਰਸਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ (19 ਸਾਲ) ਨੇ ਆਪਣੀ 17 ਸਾਲਾਂ ਭੈਣ ਅੰਜੂ ਕੌਰ ਦਾ ਆਪਣੇ ਘਰ ਵਿਚ ਹੀ ਟੋਕੇ ਦੇ ਬਲੇਡ ਨਾਲ ਗਲਾ ਕੱਟ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
.
Brother brutally kil+led his 17-year-old sister.
.
.
.
#GidderbahaNews #punjabnews #crime

Videos similaires